back
user
ਸੰਸਾਰ ਨੂੰ ਸਬਰ ਅਤੇ ਸਿਦਕ ਦਾ ਪਾਠ ਪੜ੍ਹਾਉਣ ਵਾਲੇ ਭਾਈ ਤਾਰੂ ਸਿੰਘ ਜੀ ਦੀ ਜਨਮ ਵਰ੍ਹੇਗੰਢ ’ਤੇ ਉਨ੍ਹਾਂ ਨੂੰ ਕੋਟਿ ਕੋਟਿ ਨਮਨ। ਮਨੁੱਖਤਾ ਦੀ ਸੇਵਾ ਅਤੇ ਧਰਮ ਦੀ ਰਾਖੀ ਲਈ ਆਪਣੀ ਖੋਪੜੀ ਲਹਾਉਣ ਵਾਲੇ ਭਾਈ ਤਾਰੂ ਸਿੰਘ ਜੀ ਰਹਿੰਦੀ ਦੁਨੀਆਂ ਤੱਕ ਸੇਵਾ ਅਤੇ ਕੁਰਬਾਨੀ ਦੀ ਮਿਸਾਲ ਬਣੇ ਰਹਿਣਗੇ। #BhaiTaruSinghJi
user
Replying to @gssjodhpur
0/400